ਬਾਂਹ ਫੜਨੀ

- ਸਹਾਇਤਾ ਕਰਨੀ

ਮੁਸੀਬਤ ਵੇਲੇ ਸਾਨੂੰ ਆਪਣੇ ਯਾਰ-ਮਿੱਤਰਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਸ਼ੇਅਰ ਕਰੋ