ਬਾਂਹ ਫੜਾ ਦੇਣੀ

- (ਸਪੁਰਦਗੀ ਕਰਨੀ)

ਡਾਕਟਰ ਜੀ, ਤੁਸੀਂ ਕੀ ਪਏ ਆਂਹਦੇ ਜੇ, ਸਾਨੂੰ ਤੇ ਇਹ ਕੁੜੀ ਢਿਡੋਂ ਜੰਮੀ ਉਲਾਦ ਨਾਲੋਂ ਅੱਗੇ ਐ। ਹਵੇਲੀ ਵਾਲਿਆਂ ਤੋਂ ਬੇਸ਼ਕ ਪੁੱਛ ਲਉ । ਇਹਦਾ ਪਿਉ ਜਾਂਦਾ ਹੋਇਆ ਮੇਰੇ ਹੱਥ ਏਹਦੀ ਬਾਂਹ ਫੜਾ ਗਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ