ਬਾਂਹਾਂ ਕੁੰਜਣੀਆਂ

- (ਤਿਆਰ ਹੋਣਾ)

ਕਰਮ ਭਰੀ (ਸੱਸ) ਤੇ ਉਸ ਦੀਆਂ ਧੀਆਂ ਨੇ ਜਦ ਖੈਰ ਦੀਨ ਦੀਆਂ ਗੱਲਾਂ ਸੁਣੀਆਂ, ਉਨ੍ਹਾਂ ਬਰਕਤ (ਨੂੰਹ) ਨੂੰ ਸਤਾਣ ਵਾਸਤੇ ਬਾਹੀਂ ਕੁੰਜ ਲਈਆਂ। ਬਰਕਤ ਦੀ ਸ਼ਾਮਤ ਆ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ