ਬਾਤ ਦਾ ਬਤੰਗੜ ਬਨਾਣਾ

- (ਨਿੱਕੀ ਜਿਹੀ ਗੱਲ ਨੂੰ ਵਧਾ ਕੇ ਝਗੜਾ ਖੜਾ ਕਰ ਦੇਣਾ)

ਗ਼ਲਤੀ ਤੇ ਹੋਈ ਹੈ, ਪਰ ਬਿਲਕੁਲ ਮਾਮੂਲੀ ਜਹੀ । ਸ਼ਰੀਕਾਂ ਨੇ ਬਾਤ ਦਾ ਬਤੰਗੜ ਬਣਾ ਕੇ ਉਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ