ਬਾਜ਼ੀ ਲੈ ਜਾਣੀ

- (ਜਿੱਤ ਜਾਣਾ)

ਸੋ ਵੱਖੋ ਵੱਖ ਤਿੰਨੀ ਥਾਈਂ ਬਾਲਣ ਦੇ ਢੇਰ ਉਸਰਨੇ ਸ਼ੁਰੂ ਹੋ ਗਏ। ਕੁੜੀਆਂ, ਮੁੰਡਿਆਂ ਦੇ ਢੇਰ ਵੱਲ ਤੇ ਮੁੰਡੇ, ਕੁੜੀਆਂ ਦੇ ਤੋਦੇ ਵੱਲ ਈਰਖਾ ਨਾਲ ਵੇਖੀ ਜਾਂਦੇ ਸਨ। ਮਤੇ ਉਨ੍ਹਾਂ ਤੋਂ ਉਹ ਬਾਜ਼ੀ ਨਾ ਲੈ ਜਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ