ਬਚਨਾਂ ਤੇ ਫੁੱਲ ਚੜ੍ਹਾਉਣੇ

- (ਬਚਨ ਪਾਲਣਾ)

ਅਸੀਂ ਤੇ ਰਾਇ ਸਾਹਬ ਓਦਨ ਤੁਹਾਡੇ ਈ ਬਚਨਾਂ ਤੇ ਫੁੱਲ ਚੜ੍ਹਾਏ ਸਨ- ਤੁਹਾਡੀਆਂ ਈ ਸਾਰੀਆਂ ਤਜਵੀਜ਼ਾਂ ਨੂੰ ਅਮਲੀ ਸ਼ਕਲ ਦੇਣ ਲਈ ਤੁਹਾਡੇ ਨਾਲ ਮੁਤਫਿੱਕ ਹੋਏ ਸਾਂ। ਇਸ ਵਿੱਚ ਦੱਸੋ, ਸਾਡਾ ਕੀਹ ਗੁਨਾਹ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ