ਬੱਧਾ ਚੱਟੀ ਭਰਨਾ

- (ਮਜਬੂਰ ਹੋ ਕੇ ਬੇਦਿਲੀ ਤਰ੍ਹਾਂ ਕੋਈ ਕੰਮ ਕਰਨਾ)

'ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਜੋ ਕੰਮ ਸਿਰ ਤੋ ਆ ਪਏ, ਉਸਨੂੰ ਮਰਦਾਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ । ਦਿਲ ਲਾ ਕੇ ਕੀਤਿਆਂ ਭਾਰੇ ਕੰਮ ਵੀ ਦਿਲਚਸਪ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ