ਬਦਲੇ ਦਾ ਭੂਤ ਉੱਤਰਨਾ

- (ਬਦਲਾ ਲੈਣ ਦਾ ਜੋਸ਼ ਮੱਠਾ ਹੋਣਾ)

ਇਨ੍ਹਾਂ ਹਾਲਾਤ ਨੂੰ ਵੇਖ ਕੇ ਕਿਸੇ ਕਿਸੇ ਵੇਲੇ ਰਾਇ ਸਾਹਿਬ ਦੇ ਦਿਮਾਗ਼ ਵਿੱਚੋਂ ਬਦਲੇ ਦਾ ਭੂਤ ਉੱਤਰਨਾ ਸ਼ੁਰੂ ਹੋ ਜਾਂਦਾ, ਤੇ ਉਹ ਖਾਬ ਕਰਦੇ ਕਿ ਮਜ਼ਦੂਰਾਂ ਨਾਲ ਜੇ ਕੋਈ ਸਮਝੌਤਾ ਹੋ ਜਾਂਦਾ ਤਾਂ ਚੰਗਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ