ਬਗਲਾ ਭਗਤ

- (ਫ਼ਰੇਬੀ ਤੇ ਪਖੰਡੀ)

ਉਹ ਨਿਰਾ ਬਗਲਾ ਭਗਤ ਹੈ, ਵੇਖਣ ਨੂੰ ਬੜਾ ਸੋਹਣਾ, ਵਿਚੂੰ ਬੜਾ ਮੀਸਣਾ। ਉਸ ਦੀਆਂ ਗੱਲਾਂ ਵਿੱਚ ਨਾ ਆਈਂ; ਨਹੀਂ ਤੇ ਧੋਖਾ ਖਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ