ਬਹਿਣ ਦੀ ਥਾਂ ਨਾ ਹੋਣੀ

- (ਬੇ-ਟਿਕਾਣਾ ਹੋ ਜਾਣਾ)

ਅੱਲਾ ਦੇ ਰੰਗ ਨੇ, ਕਦੀ ਇਹ ਗੱਲ ਸੀ, ਕਿ ਕੋਈ ਰਾਣੀ ਖਾਨ ਦਾ ਬੱਚਾ ਭੀ ਅੱਖ ਨਾਲ ਅੱਖ ਨਹੀਂ ਸੀ ਰਲਾ ਸਕਦਾ, ਅੱਜ ਇਹ ਹਾਲ ਏ, ਕਿ ਸਾਨੂੰ ਇਥੇ ਬਹਿਣ ਦੀ ਵੀ ਥਾਂ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ