ਬਹਾਰੀ ਫਿਰ ਜਾਣੀ

- (ਤਬਾਹੀ ਹੋ ਜਾਣੀ, ਘਰ ਪੱਲੇ ਕੁਝ ਨਾ ਰਹਿ ਜਾਣਾ)

ਉਨ੍ਹਾਂ ਦੇ ਚੋਰੀ ਕੀ ਹੋਈ ਹੈ, ਮਾਨੋ ਘਰ ਵਿੱਚ ਬਹਾਰੀ ਹੀ ਫਿਰ ਗਈ ਹੈ। ਰੱਬ ਦੇ ਨਾਂ ਦੀ ਕੋਈ ਚੀਜ਼ ਚੋਰ ਉਨ੍ਹਾਂ ਦੇ ਅੰਦਰ ਨਹੀਂ ਛੱਡ ਕੇ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ