ਬੈਠਾ ਸੁਤਾ

- (ਜਿਸ ਹਾਲਤ ਵਿੱਚ ਵੀ ਹੋਣਾ ਬਹੁਤ ਛੇਤੀ)

ਬੰਦਾ ਚਿੱਠੀ ਦੇ ਕੇ ਆਇਆ ਏ ਬਸੰਤ ਸਿੰਘ ਵੱਲ, ਪਈ ਬੈਠਾ ਸੁੱਤਾ ਆ ਕੇ ਇੱਕ ਵਾਰੀ ਮਿਲ ਜਾ। ਬਸ ਉਹਦੇ ਮਿਲਨ ਦੀ ਜ਼ਰਾ ਅਭਿਲਾਖਿਆ ਹੋ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ