ਬਲ ਬਲ ਜਾਣਾ

- (ਕੁਰਬਾਨ ਜਾਣਾ, ਵਾਰੇ ਵਾਰੇ ਜਾਣਾ)

ਮਾਂ ਚਾਰ ਸਾਲਾਂ ਮਗਰੋਂ ਮਿਲੇ ਪੁੱਤਰ ਤੋਂ ਬਲ ਬਲ ਜਾ ਰਹੀ ਸੀ, ਵਾਰਨੇ ਤੇ ਚੁੰਮਨੇ ਕਰ ਰਹੀ ਸੀ। ਉਸ ਨੂੰ ਤੇ ਗਵਾਚਾ ਜੀਵਨ ਮੁੜ ਲੱਭ ਪਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ