ਬਲਦੀ ਅੱਗ ਵਿੱਚ ਪੈਣਾ

- (ਵੱਧ ਤੋਂ ਵੱਧ ਮੁਸੀਬਤਾਂ ਸਹਾਰਨ ਨੂੰ ਤਿਆਰ ਹੋ ਪੈਣਾ)

ਤੁਸੀਂ ਕਿਉਂ ਨਹੀਂ ਬੋਲਦੇ ! ਮੈਂ ਤੁਹਾਡੇ ਲਈ ਬਲਦੀ ਅੱਗ ਵਿੱਚ ਪੈਣ ਲਈ ਤਿਆਰ ਹਾਂ। ਇੱਕ ਵਾਰੀ ਮੈਨੂੰ ਬਖਸ਼ੋ। ਮੈਂ ਤੁਹਾਡੇ ਲਈ ਸਾਰਾ ਜਹਾਨ ਛੱਡ ਸਕਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ