ਬਲਦੀ ਦੇ ਬੁੱਥੇ

- (ਭਾਰੀ ਮੁਸੀਬਤ ਵਿੱਚ)

ਸਰਕਾਰ ਵਿਰੁੱਧ ਇਹ ਲੇਖ ਲਿਖ ਕੇ ਉਹ ਬਲਦੀ ਦੇ ਬੁੱਥੇ ਜਾ ਫਸਿਆ ਹੈ। ਹੁਣ ਖਲਾਸੀ ਹੋਣੀ ਕਠਨ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ