ਬਲਦੀ ਉੱਤੇ ਤੇਲ ਪਾਣਾ

- (ਗੁੱਸੇ, ਜੋਸ਼ ਆਦਿਕ ਨੂੰ ਹੋਰ ਵਧਾ ਦੇਣਾ)

ਉਸ ਦਾ ਕੰਮ ਬਲਦੀ ਤੇ ਤੇਲ ਪਾਣਾ ਹੈ, ਉਹ ਲੜਾਈ ਕਦੀ ਮਿਟਾਂਦਾ ਨਹੀਂ, ਗੱਲਾਂ ਬਣਾ ਕੇ, ਚੁਗਲੀਆਂ ਲਾ ਕੇ ਲੜਾਈ ਵਧਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ