ਬਨ ਬਨ ਦੀ ਲੱਕੜੀ ਕੱਠੀ ਹੋਈ ਹੋਣੀ

- (ਵਖ ਵਖ ਖਿਆਲਾਂ ਦੇ ਬੰਦੇ)

ਜਿੱਥੇ ਬਨ ਬਨ ਦੀ ਲਕੜੀ ਕੱਠੀ ਹੋਈ ਹੋਵੇ ਉੱਥੇ ਸਰਵ ਸੰਮਤੀ ਨਾਲ ਮਤਾ ਕਿਵੇਂ ਪਾਸ ਹੋ ਸਕਦਾ ਸੀ। ਮਤਾ ਪੇਸ਼ ਹੁੰਦਿਆਂ ਹੀ ਰੰਗ ਰੰਗ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ