ਬੰਨਾ ਪਾਣਾ

- (ਮੁਸੀਬਤਾਂ ਦੇ ਹੜ੍ਹ ਨੂੰ ਰੋਕਣਾ)

ਕਿਥੋਂ ਕਿਥੋਂ ਦੇ ਅੱਗ ਬੁਝਾਣ ਵਾਲੇ ਇੰਜਨ ਆਏ, ਫ਼ੌਜ ਸੱਦੀ ਗਈ, ਤਾਂ ਕਿਤੇ ਅੱਗ ਨੂੰ ਬੰਨਾ ਪਾਇਆ ਗਿਆ। ਇਸ ਅੱਗ ਨੇ ਸਾਰਾ ਸ਼ਹਿਰ ਬਰਬਾਦ ਕਰ ਦੇਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ