ਬੰਨ੍ਹਣਾ

- (ਮਜਬੂਰ ਕਰਨਾ)

ਭਾਈ ਜੀ ! ਤੁਸੀਂ ਕਿਉਂ ਸੁਭਦਾਂ ਨੂੰ ਸਹੁਰੀਂ ਜਾਣ ਲਈ ਬੰਨ੍ਹਦੇ ਹੋ, ਜਦ ਉਹ ਨਹੀਂ ਜਾਣਾ ਚਾਹੁੰਦੀ। ਉਸ ਦੀ ਮਰਜ਼ ਦੇ ਉਲਟ ਸਾਨੂੰ ਨਹੀਂ ਚੱਲਣਾ ਚਾਹੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ