ਬਾਰੀਆਂ ਖੁਲ੍ਹ ਜਾਣੀਆਂ

- (ਖੁਸ਼ੀ ਨਾਲ ਹੱਸਣਾ)

ਜਿਉਂ ਜਿਉਂ ਉਹਦਾ ਦਾਅ ਫਬਦਾ ਜਾਏ, ਉਹ ਦੀਆਂ ਬਾਰੀਆਂ ਖੁਲ੍ਹਦੀਆਂ ਜਾਣ ਤੇ ਉਸਦੀਆਂ ਅੱਖਾਂ ਵਿੱਚ ਇਕ ਚਮਕ ਆਂਦੀ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ