ਬਰੂਦ ਦਾ ਪਲੀਤਾ ਬਣ ਜਾਣਾ

- (ਬਹੁਤ ਜੋਸ਼ ਤੇ ਕ੍ਰੋਧ ਵਿੱਚ ਆ ਜਾਣਾ)

ਜਦ ਨਸੀਮ ਦੀ ਮਾਂ ਨੇ ਦੱਸਿਆ ਕਿ ਕਿਵੇਂ ਨਸੀਮ ਨੇ ਉਸ ਬੁਰਛੇ ਪਾਸੋਂ ਆਪਣਾ ਈਮਾਨ ਬਚਾਉਣ ਲਈ ਹੱਥੋਂ ਪਾਈ ਕੀਤੀ ਤਾਂ ਬੁੱਢੇ ਦੇ ਚਿਹਰੇ ਦੀਆਂ ਝੁਰੜੀਆਂ ਬਰੂਦ ਦਾ ਪਲੀਤਾ ਬਣ ਗਈਆਂ। ਉਸ ਨੂੰ ਅਰਮਾਨ ਬਹੁਤਾ ਇਸੇ ਗੱਲ ਦਾ ਸੀ ਕਿ ਯੂਸਫ਼ ਉਸਦੇ ਕਾਬੂ ਨਾ ਆ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ