ਬੱਤੀ ਧਾਰਾਂ ਬਖਸ਼ਣਾ

- (ਮਾਂ ਦੇ ਪਾਲਣ-ਪੋਸਣ ਕਰ ਕੇ ਜੋ ਫ਼ਰਜ਼ ਪੁੱਤਰ ਦਾ ਹੁੰਦਾ ਹੈ ਉਸ ਤੋਂ ਸੁਰਖਰੂ ਕਰ ਦੇਣਾ)

ਮਾਂ ਦਾ ਜੇਰਾ, ਪਰਮਾਤਮਾ ਨੇ ਮੱਝ ਜਿੱਡਾ ਬਣਾਇਆ ਹੈ । ਪੁੱਤਰ ਸੌ ਪਾਪ ਕਰੇ, ਮਾਂ ਉਸਤੇ ਪਰਦੇ ਹੀ ਪਾਏਗੀ ਸਦਾ ਬੱਤੀ ਧਾਰਾ ਬਖਸ਼ੇਗੀ। ਮਾਂ ਤੇ ਰੱਬ ਦਾ ਰੂਪ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ