ਬਾਜ਼ਾਰ ਗਰਮ ਹੋਣਾ

- (ਜ਼ੋਰ ਪੈ ਜਾਣਾ)

ਜ਼ੋਰਾਂ ਵਾਲਿਆਂ ਨੇ ਕਮਜ਼ੋਰਾਂ ਦੀ ਅਸਮਤ ਤੇ ਦੌਲਤ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਜਿੱਧਰ ਦੇਖੋ, ਆਪਾ ਧਾਪੀ ਲੁੱਟ ਮਾਰ ਤੇ ਖੂਨ ਖ਼ਰਾਬੇ ਦਾ ਬਾਜ਼ਾਰ ਗਰਮ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ