ਬੇ-ਲਗਾਮ ਜੀਭ

- (ਉਹ ਆਦਮੀ ਜਿਹੜਾ ਜੋ ਮੂੰਹ ਵਿੱਚ ਆਵੇ ਬਕ ਦੇਵੇ)

ਇਸ ਦੀ ਜੀਭ ਬੜੀ ਬੇ-ਲਗਾਮੀ ਹੈ। ਜ਼ਰਾ ਨਹੀਂ ਦੇਖਦਾ ਕਿ ਉਹ ਗੱਲ ਕਿਸ ਦੇ ਨਾਲ ਕਰ ਰਿਹਾ ਹੈ, ਛੋਟਾ ਹੈ, ਵੱਡਾ ਹੈ ; ਉੱਚਾ ਹੈ, ਨੀਵਾਂ ਹੈ ; ਜੋ ਆਂਦਾ ਹੈ, ਮੂੰਹੋਂ ਕੱਢ ਦਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ