ਬੇ-ਤੁੱਕੀ ਵਾਹ ਜਾਣਾ

- (ਇਸ਼ਾਰਿਆਂ ਨਾਲ ਆਪਣੇ ਮਤਲਬ ਦੀ ਗੱਲ ਆਖਣੀ)

ਜਗਤ ਸਿੰਘ ਸ਼ੁਰੂ ਸ਼ੁਰੂ ਵਿੱਚ ਗੱਲਾਂ ਵਿੱਚ ਹੀ ਕਦੇ ਕਦਾਈਂ ਕੋਈ ਆਪਣੇ ਮਤਲਬ ਦੀ ਬੇ-ਤੁੱਕੀ ਵਾਹ ਜਾਂਦਾ ਸੀ ਜਿਸ ਦੇ ਉੱਤਰ ਵਿਚ ਸਰਲਾ ਵੱਲੋਂ ਉਸ ਨੂੰ ਜੋ ਕੁਝ ਕਿਹਾ ਜਾਂਦਾ, ਜਾਂ ਜਿਨ੍ਹਾਂ ਭਾਵਾਂ ਨਾਲ ਉਸ ਵੱਲ ਤੱਕਿਆ ਜਾਂਦਾ ਸੀ, ਇਸ ਦਾ ਵੇਰਵਾ ਪਾਠਕ ਪਿਛਲੇ ਕਾਂਡ ਵਿੱਚ ਪੜ੍ਹ ਹੀ ਚੁੱਕੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ