ਬੇੜਾ ਡੁੱਬਣਾ

- (ਸਭ ਕੁਝ ਤਬਾਹ ਹੋਣਾ)

ਪੁੱਤਰ ਤੇ ਸਾਰੀਆਂ ਆਸਾਂ ਸਨ। ਉਹ ਫੇਲ ਹੋ ਗਿਆ ਹੈ। ਮੇਰਾ ਤੇ ਬੇੜਾ ਹੀ ਡੁੱਬ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ