ਬੇੜਾ ਗ਼ਰਕ ਹੋਣਾ

- (ਪੂਰੀ ਤਬਾਹੀ ਹੋ ਜਾਣੀ)

ਕਿਉਂ ਅਫ਼ਸਰ ਸਾਹਿਬ ! ਪੈਸੇ ਦੇ ਪੁੱਤੋਂ, ਮਾਇਆ ਦੇ ਪੁਜਾਰੀਓ, ਸ਼ਰਮ ਕਰੋ ! ਦੇਸੀ ਅਫ਼ਸਰਾਂ ਨੇ ਤਾਂ ਭਾਰਤ ਦਾ ਬੇੜਾ ਗਰਕ ਕਰ ਦਿੱਤਾ ਹੈ । ਆਪ ਰਲ ਕੇ ਕਤਲ ਕਰਾਂਦੇ ਤੇ ਡਾਕੇ ਪਵਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ