ਬੇੜਾ ਪਾਰ ਕਰਨਾ

- (ਸਫਲਤਾ ਬਖਸ਼ਣੀ; ਅੰਤਿਮ ਮੰਜਲ ਤੱਕ ਪੁੱਜ ਜਾਣਾ)

ਦੀਨ ਦੁਨੀ ਦੇ ਮਾਲਿਕਾ, ਤੂੰ ਕਰ ਦੇ ਬੇੜਾ ਪਾਰ, ਬਰਕਤਾਂ ਵਸਾ ਕੇ, ਬਾਗ ਤੇ ਲਿਆ ਬਹਾਰ, ਪਾ ਦੇ ਠੰਢ ਠਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ