ਬੇੜੀ ਕੱਟਣੀ

- (ਖਲਾਸੀ ਕਰਨੀ, ਦੁੱਖ ਕੱਟਣਾ)

ਇਸ ਰੁਪਏ ਦੀ ਅਚਣਚੇਤ ਪਰਾਪਤੀ ਨਾਲ ਉਸ ਦੀ ਤੇ ਬੇੜੀ ਕੱਟੀ ਗਈ ਹੈ। ਕਿੱਥੇ ਵਿਚਾਰਾ ਪੈਸੇ ਪੈਸੇ ਲਈ ਤਰਲੇ ਲੈਂਦਾ ਸੀ, ਕਿੱਥੋਂ ਹੁਣ ਸੋਹਣਾ ਬਾ ਇੱਜ਼ਤ ਗੁਜ਼ਾਰਾ ਤੁਰ ਰਿਹਾ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ