ਬੇੜੀ ਪੈਣੀ

- (ਕੈਦ ਹੋਣਾ, ਘਰ ਦੇ ਜੰਜਾਲ ਵਿੱਚ ਪੈ ਜਾਣਾ)

ਵਿਆਹ ਕਰਦਿਆਂ ਹੀ ਮਨੁੱਖ ਨੂੰ ਬੇੜੀ ਪੈ ਜਾਂਦੀ ਹੈ; ਫਿਰ ਉਹ ਉਸ ਤਰ੍ਹਾਂ ਬਾਹਰ ਖੁੱਲਾ ਨਹੀਂ ਫਿਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ