ਬੇੜੀਆਂ ਕੱਟਣਾ

- (ਗੁਲਾਮੀ ਦੂਰ ਕਰਨੀ)

ਆਉ ਇਕ ਝੰਡੇ ਹੇਠਾਂ ਜਮਾ ਹੋ ਕੇ, ਬੂਟਾ ਫੁਟ ਦਾ ਜੜ੍ਹਾਂ ਤੋਂ ਪਟ ਲਈਏ, ਸਾਂਝਾ 'ਚਾਤ੍ਰਿਕ' ਜ਼ੋਰ ਲਗਾਇ ਕੇ ਤੇ, ਹਿੰਦੁਸਤਾਨ ਦੀਆਂ ਬੇੜੀਆਂ ਕੱਟ ਲਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ