ਬੇੜੀਆਂ ਵਿੱਚ ਵੱਟੇ ਪੈਣੇ

- (ਬਰਬਾਦੀ ਦਾ ਮੁੱਢ ਬੱਝਣਾ)

ਮੇਰੇ ਨਾਲ ਇਹੋ ਜਿਹੇ ਹੱਥ ਖੇਡ ਕੇ ਤੁਸੀਂ ਆਪਣੀਆ ਬੇੜੀਆਂ ਵਿੱਚ ਹੀ ਵੱਟੇ ਪਾ ਰਹੇ ਹੋ। ਮੇਰਾ ਤੇ ਕੁਝ ਵਿਗੜਨਾ ਨਹੀਂ ਤੇ ਤੁਹਾਡੀ ਭੁਗਤ ਸਾਉਰ ਜਾਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ