ਭਾ ਪੈਣੀ

- (ਪੇਸ਼ ਆਉਣੀ; ਹੱਡੀਂ ਵਾਪਰਨੀ)

ਇੱਦਾਂ ਤੈਨੂੰ ਇਸ ਮੁਸੀਬਤ ਦਾ ਅਨੁਮਾਨ ਨਹੀਂ ਹੋ ਸਕਦਾ; ਭਾ ਪਿਆਂ ਹੀ ਪਤਾ ਲੱਗ ਸਕਦਾ ਹੈ। ਸਾਡੇ ਹੱਡੀਂ ਵਾਪਰੀ ਹੈ, ਤਾਂ ਹੀ ਅਸੀਂ ਦੂਰੋਂ ਨੱਸਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ