ਭਾ ਸੁਭਾ ਰੱਖਣਾ

- (ਆਦਰ ਮਾਨ ਕਰਨਾ, ਪ੍ਰੇਮ ਕਰਨਾ)

ਜਦੋਂ ਵੀ ਉਹਦੇ ਘਰ ਜਾਓ, ਚੰਗਾ ਭਾ ਸੁਭਾ ਰੱਖਦਾ ਹੈ। ਵਿਤੋਂ ਵੱਧ ਸੇਵਾ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ