ਭਾਗ ਲਾਉਣੇ

- (ਸਜਾ ਦੇਣਾ, ਸੋਭਾ ਵਾਲਾ ਬਣਾ ਦੇਣਾ, ਸ਼ਿੰਗਾਰ ਦੇਣਾ)

ਸ਼ੁਕਰ ਹੈ ਤੁਸਾਂ ਵੀ ਅੱਜ ਸਾਡੇ ਘਰ ਨੂੰ ਆ ਕੇ ਭਾਗ ਲਾਏ ਹਨ; ਤੁਹਾਡਾ ਇੱਧਰ ਕਿੱਥੇ ਆਉਣ ਹੁੰਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ