ਭਾਗਾਂ ਨੂੰ ਅੱਗ ਲੱਗਣੀ

- (ਭੈੜੇ ਦਿਨ ਆਣੇ)

ਇਸ ਵਪਾਰ ਵਿੱਚੋਂ ਸਾਰਿਆਂ ਨੂੰ ਲਾਭ ਹੋਇਆ ਹੈ ਪਰ ਪਤਾ ਨਹੀਂ ਸਾਡੇ ਭਾਗਾਂ ਨੂੰ ਕੀ ਅੱਗ ਲੱਗੀ ਹੋਈ ਏ ਕਿ ਘਾਟਾ ਹੀ ਘਾਟਾ ਏ। ਸੋਨੇ ਨੂੰ ਹੱਥ ਪਾਂਦੇ ਹਾਂ ਤੇ ਮਿੱਟੀ ਹੁੰਦਾ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ