ਭਾਂਪ ਲੈਣਾ

- (ਗੁੱਝੀ ਗੱਲ ਸਮਝ ਜਾਣਾ)

ਸ਼ਸ਼ੀ ਨੇ ਕੇਵਲ ਦੋ ਹੀ ਤੁਕਾਂ ਗਾ ਕੇ ਗੀਤ ਬੰਦ ਕਰ ਦਿੱਤਾ, ਸ਼ਾਇਦ ਮਦਨ ਦੀ ਰੁਚੀ ਨੂੰ ਉਸ ਨੇ ਝੱਟ ਹੀ ਭਾਂਪ ਲਿਆ ਸੀ । ਮਦਨ ਦਾ ਦਿਲ ਇਸ ਵੇਲੇ ਕਿਸੇ ਅਜੀਬ ਪੜਚੋਲੀ ਗੋਰਖ ਧੰਧੇ ਵਿਚ ਫਸਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ