ਭਾਂ ਭਾਂ ਕਰਨਾ

- (ਇਤਨੇ ਸੁੰਝੇ ਹੋ ਜਾਣੇ ਕਿ ਵੇਖਿਆਂ ਡਰ ਪਿਆ ਲੱਗੇ)

ਜਦ ਮੈਂ ਮਕਾਨ ਅੰਦਰ ਵੜਿਆ ਤਾਂ ਉਥੇ ਕੋਈ ਜੀਵ ਨਹੀਂ ਸੀ ਅਤੇ ਦਰਵਾਜ਼ੇ ਖੁੱਲ੍ਹੇ ਸਨ ਤੇ ਮਕਾਨ ਭਾਂ ਭਾਂ ਕਰ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ