ਭਾਣਾ ਵਰਤਣਾ

- (ਕਿਸੇ ਦੁਰਘਟਨਾ ਦਾ ਵਾਪਰਨਾ)

ਬੜਾ ਅਨਰਥ ਹੋ ਗਿਆ ਇਹ ਤੇ । ਕਿਸ ਨੂੰ ਪਤਾ ਸੀ ਬਈ ਇਹ ਭਾਣਾ ਵਰਤ ਜਾਣਾ ਏ। ਮੈਂ ਤੇ ਓਦੋਂ ਈ ਕਹਿੰਦਾ ਸੀ ਪਈ ਇਹੋ ਜਹੀ ਸ਼ਰਤ ਨਾ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ