ਭਾਂਡਾ ਭੱਜਣਾ

- (ਨਾਸ ਹੋ ਜਾਣਾ)

'ਮੇਰੀ ਤੇ ਮੇਰੇ ਖਾਨਦਾਨ ਦੀ ਇੱਜ਼ਤ, ਮੇਰੀ ਜਾਨ ਸਭ ਕੁਝ ਉਸਦੀ ਮੁੱਠੀ ਵਿਚ ਹੈ । ਪਰ ਇਸ ਤਰ੍ਹਾਂ ਘਰ ਨੂੰ ਅੱਗ ਲੱਗੀ ਵੇਖ ਕੇ ਤੂੰ ਕਿੰਨਾਂ ਕੁ ਚਿਰ ਬਚੀ ਰਹਿ ਸਕੇਂਗੀ ? ਆਖਰ ਤਾਂ ਇਹ ਭਾਂਡਾ ਭੱਜ ਕੇ ਹੀ ਰਹੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ