ਭਾਂਡਾ ਚੁਰਾਹੇ ਵਿੱਚ ਭੱਜਣਾ

- (ਪਾਜ ਉੱਘੜ ਜਾਣਾ)

ਅੱਜ ਹਕੂਮਤ ਦੇ ਡਿਸਿਪਲਿਨ ਦਾ ਭਾਂਡਾ ਚੁਰਾਹੇ ਵਿੱਚ ਭੱਜ ਚੁਕਾ ਹੈ। ਜਦ ਕਿ ਉਸੇ ਵੱਲੋਂ ਨੀਯਤ ਕੀਤੇ ਹੋਏ ਰਾਖੇ ਖੇਤ ਨੂੰ ਖਾਈ ਜਾ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ