ਭਾਰ ਚਾੜ੍ਹਨਾ

- (ਕਿਸੇ ਦਾ ਅਹਿਸਾਨ ਸਿਰ ਤੇ ਹੋਣਾ)

ਉਨ੍ਹਾਂ ਤੋਂ ਚੀਜ਼ ਮੰਗਵੀਂ ਲਿਆਣ ਦੀ ਕੀ ਲੋੜ ਸੀ, ਮੁੱਲ ਲੈ ਲੈਣੀ ਸੀ। ਐਵੇਂ ਸਾਰੀ ਉਮਰ ਦਾ ਭਾਰ ਸਿਰ ਤੇ ਚੜ੍ਹਾ ਲਿਆ ਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ