ਭਾਰ ਸਿਰੋਂ ਲਾਹੁਣਾ

- (ਆਪਣੀ ਜ਼ਿੰਮੇਵਾਰੀ ਮੁਕਾ ਦੇਣੀ)

ਸ਼ਾਹ ਜੀ, ਮੈਨੂੰ ਤੁਹਾਡੀ ਧੀ ਬਾਰੇ ਇੱਕ ਐਡੇ ਉਪੱਦਰ ਦੀ ਸੂਹ ਲਗੀ ਹੈ ਕਿ ਮੇਰੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਏ । ਮੇਰੇ ਆਖੇ ਲੱਗੋ ਤੇ ਪਹਿਲੋਂ ਏਸ ਭਾਰ ਨੂੰ ਸਿਰੋਂ ਲਾਹੋ। ਇਸ ਦੀ ਸ਼ਾਦੀ ਦਾ ਬੰਦੋਬਸਤ ਕਰੋ, ਨਹੀਂ ਤੇ...

ਸ਼ੇਅਰ ਕਰੋ

📝 ਸੋਧ ਲਈ ਭੇਜੋ