ਭਾਰ ਵੰਡਣਾ

- (ਕੰਮ ਵਿੱਚ ਕਿਸੇ ਦੀ ਸਹਾਇਤਾ ਕਰਨੀ)

ਘਰ ਵਿੱਚ ਕੰਮ ਕਰਨ ਦਾ ਕੀ ਡਰ ਹੈ ; ਰਾਣੀ ਧੀ ! ਆਪਣੀ ਮਾਂ ਦਾ ਭਾਰ ਵੰਡਾਇਆ ਕਰ । ਇਸ ਤਰ੍ਹਾਂ ਤੈਨੂੰ ਵੀ ਕੰਮ ਕਰਨ ਦਾ ਵੱਲ ਆਵੇਗਾ ਤੇ ਜੀਵਨ 'ਵਿੱਚ ਸੁਖੀ ਰਹੇਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ