ਭਾਰਾਂ ਤੋਲਾਂ ਨਾਲ ਮੰਨਣਾ

- (ਮੁਸ਼ਕਲ ਨਾਲ ਮਿੰਨਤਾਂ ਕਰਾ ਕੇ ਕੋਈ ਗੱਲ ਮੰਨਣੀ)

ਨਵਾਬ ਦੀ ਕੋਈ ਜ਼ਮੀਨ ਰਹਿਣ ਰੱਖਣ ਨੂੰ ਤਿਆਰ ਨਹੀਂ ਸੀ ; ਓੜਕ ਬੜਿਆਂ ਭਾਰਾਂ ਤੋਲਾਂ ਨਾਲ ਬਹਾਵਲ ਜ਼ਮੀਨ ਲੈਣ ਨੂੰ ਤਿਆਰ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ