ਭੜਥੂ ਪਾਉਣਾ

- (ਤਰਥੱਲੀ ਮਚਾਉਣੀ)

ਜ਼ਰਾ ਜ਼ਰਾ ਗੱਲ ਤੇ ਤੁਸੀਂ ਭੜਥੂ ਪਾ ਦਿੰਦੇ ਹੋ ਤੇ ਅਗਲੇ ਨੂੰ ਘਬਰਾ ਦਿੰਦੇ ਹੋ। ਜਰਾ ਸ਼ਾਂਤੀ ਤੋਂ ਕੰਮ ਲਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ