ਭਾਜੜ ਮੱਚ ਜਾਣੀ

- (ਹਫੜਾ ਦਫ਼ੜੀ ਪੈ ਜਾਣੀ)

ਜਿਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹਜ਼ਾਰਾਂ ਦੀਆਂ ਜਾਇਦਾਦਾਂ ਆਈਆਂ ਹੋਈਆਂ ਸਨ, ਉਨ੍ਹਾਂ ਲਈ ਇਹ ਸਭ ਕੁਝ ਉਗਲਣਾ ਸੌਖਾ ਨਹੀਂ ਸੀ ਸੋ ਉਨ੍ਹਾਂ ਵਿੱਚ ਭਾਜੜ ਜਿਹੀ ਮਚ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ