ਭੰਗ ਦੇ ਭਾ ਜਾਣਾ

- (ਅਜਾਈਂ ਚਲੀ ਜਾਣੀ, ਵਿਅਰਥ ਖ਼ਰਚ ਹੋ ਜਾਣੀ)

ਉਸ ਨੇ ਇਹ ਵਪਾਰ ਸ਼ੁਰੂ ਕੀਤਾ ਸੀ ; ਪਰ ਸਭ ਕੁਝ ਭੰਗ ਦੇ ਭਾ ਚਲਾ ਗਿਆ ਹੈ । ਉਸ ਨੂੰ ਕੰਮ ਦੀ ਸਮਝ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ