ਭੰਨੀ ਕੌਡੀ

- (ਕੋਈ ਮੁੱਲ ਨਾ ਪੈਣਾ)

ਇਹ ਨੌਕਰ ਤੇ ਨਿਰੀ ਚੋਟੀ ਹੀ ਪੈ ਗਿਆ ਹੈ । ਕੰਮ ਤੇ ਇਹ ਭੰਨੀ ਕੌਡੀ ਦਾ ਨਹੀਂ ਕਰਦਾ ਸਗੋਂ ਖਾਂਦਾ ਵੀ ਸਾਡੇ ਪੱਲਿਉਂ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ