ਭਰ ਆਉਣਾ

- (ਜ਼ਖਮ ਮਿਲ ਜਾਣਾ)

ਉਹ ਜੁਆਨ ਸਰੀਰ ਸੀ; ਸੱਟ ਭਾਵੇਂ ਬਹੁਤ ਲੱਗੀ ਸੀ ਪਰ ਦਿਨਾਂ ਵਿੱਚ ਹੀ ਅੰਗੂਰ ਭਰ ਆਇਆ ਤੇ ਉਹ ਤੁਰਨ ਫਿਰਨ ਜੋਗਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ